ਇਸ ਕਿਤਾਬ ਵਿੱਚ ਇੱਕ ਮੁੰਡੇ ਵੱਲੋਂ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਗਿਆ, ਜਿਸ ਵਿੱਚ ਲਿਖਾਰੀ ਨੇ ਸ਼ਬਦਾਂ
ਨੂੰ ਜੋੜ ਕੇ ਕਵਿਤਾਵਾਂ ਦੇ ਰੂਪ ਵਿੱਚ ਦਰਸਾਇਆ ਏ। ਇਸ ਵਿੱਚ ਇਹ ਵੀ ਦੱਸਿਆ ਕੇ ਕਿਦਾ ਮਹਿਸੂਸ ਹੁੰਦਾ ਜਦੋ
ਦਿਲ ਨੇ ਜੋ ਸੁਪਨੇ ਸੋਚੇ ਸੀ ਕਿਸੇ ਨਾਲ ਜ਼ਿੰਦਗੀ ਬਤੀਤ ਕਰਨ ਦੇ, ਤੇ ਉਹ ਸੁਪਨੇ ਨਾ ਪੂਰੇ ਹੋਣ। ਅਕਸਰ ਹੀ
ਇਹ ਦੇਖਿਆਂ ਵੀ ਜਾਂਦਾ ਏ। ਸੋ ਲਿਖਾਰੀ ਦੁਆਰਾ ਲਿਖੀ ਪਹਿਲੀ ਕਿਤਾਬ ਏ। ਸੋ ਤੁਸੀ ਜੋ ਅਨੁੱਭਵ ਕੀਤਾ
ਆਪਣੇ ਵਿਚਾਰ ਸਾਂਝੇ ਕਰੀਓ।